Ten thousand suits are being made every day under the guidance of experts

ट्राइडेंट ग्रुप ने बरनाला में कोरोना सिक्योरिटी के लिए मेडिकल सूट लॉन्च किया, टेन थाउज़ेंड रेडी बरनाला रोज़ 8 अप्रैल (निर्मल कुमार) कोरोना मेडिकल पेशेवरों के लिए ट्राइडेंट ग्रुप मेडिकल ऑफ़ बरनाला बना रहा है जो फ्रंट लाइन पर लड़ते हैं।

विशेषज्ञों के मार्गदर्शन में हर दिन दस हजार सुइट्स बनाए जा रहे हैं। कंपनी का कहना है कि COVID-19 सुरक्षा के लिए फ्रंटलाइन पर काम करने वाले हेल्थकेयर पेशेवरों के लिए व्यक्तिगत सुरक्षा का एक मेडिकल सूट बना रहा है। वे सूट विशेषज्ञों के मार्गदर्शन में सभी आवश्यक निवारक उपायों के साथ ठीक धागे से बने होते हैं। हर दिन दस हजार सूट बनाए जा रहे हैं।


ਟ੍ਰਾਈਡੈਂਟ ਗਰੁੱਪ ਬਰਨਾਲਾ ਵਿੱਚ ਕੋਰੋਨਾ ਤੋਂ ਸੁਰੱਖਿਆ ਲਈ ਬਣਨ ਲੱਗੇ ਮੈਡੀਕਲ ਸੂਟ, ਹਰ ਰੋਜ਼ ਦਸ ਹਜ਼ਾਰ ਤਿਆਰ ਬਰਨਾਲਾ, 8 ਅਪ੍ਰੈਲ (ਨਿਰਮਲ ਕੁਮਾਰ )ਕੋਰੋਨਾ ਨਾਲ ਫਰੰਟ ਲਾਈਨ ਤੇ ਜੰਗ ਲੜਣ ਵਾਲੇ ਮੈਡੀਕਲ ਪੇਸ਼ੇਵਰਾਂ ਲਈ ਬਰਨਾਲਾ ਦਾ ਟ੍ਰਾਈਡੈਂਟ ਗਰੁੱਪ ਮੈਡੀਕਲ ਸੂਟ ਬਣਾ ਰਿਹਾ ਹੈ। ਮਾਹਰਾਂ ਦੀ ਰਹਿਨੁਮਾਈ ਵਿੱਚ ਹਰ ਦਿਨ ਦਸ ਹਜ਼ਾਰ ਸੂਟ ਬਣਾਏ ਜਾ ਰਹੇ ਹਨ।ਕੰਪਨੀ ਦਾ ਕਹਿਣਾ ਹੈ ਕਿ COVID-19 ਤੋਂ ਸੁਰੱਖਿਆ ਲਈ ਫਰੰਟ ਲਾਈਨ ‘ਤੇ ਕੰਮ ਕਰ ਰਹੇ ਸਿਹਤ ਸੰਭਾਲ ਪੇਸ਼ੇਵਰਾਂ ਲਈ ਨਿੱਜੀ ਸੁਰੱਖਿਆ ਲਈ ਮੈਡੀਕਲ ਸੂਟ ਬਣਾ ਰਿਹਾ ਹੈ। ਉਹ ਸੂਟ ਮਾਹਰਾਂ ਦੇ ਰਹਿਨੁਮਾਈ  ਵਿੱਚ ਸਾਰੇ ਲੋੜੀਂਦੇ ਰੋਕਥਾਮ ਉਪਾਏ ਨੂੰ ਧਿਆ ਵਿੱਚ ਰੱਖ ਕੇ ਖਾਸ਼ ਧਾਗੇ ਨਾਲ ਬਣਾਏ ਜਾਂਦੇ ਹਨ। ਹਰ ਦਿਨ ਦਸ ਹਜ਼ਾਰ ਸੂਟ ਬਣਾਏ ਜਾ ਰਹੇ ਹਨ।

LEAVE A REPLY

Please enter your comment!
Please enter your name here