Salute given to doctors, health workers for treatment of corona virus patients

बरनाला, 9 अप्रैल (निर्मल कुमार) बरनाला के सरकारी अस्पताल में कोरोना वायरस से आने वाले लोगों को रोकने के लिए एक विशेष मशीन लगाई गई है। इस मशीन की खासियत यह है कि इसमें केवल 10 सेकेंड में व्यक्ति खुद को पवित्र कर सकता है। यह मशीन बरनाला के भजन सिंह द्वारा बनाई गई थी, इस बात को ध्यान में रखते हुए, सैकड़ों लोग रोजाना सरकारी अस्पताल में आते हैं। इसे बनाने में लगभग 10 से 12 हजार का खर्च आया।

इस सैनिटाइजर मशीन को बनाने वाले भजन सिंह ने इस अवसर पर कहा कि कोरोना वायरस की महामारी आज तेजी से फैल रही है। इससे बचने के लिए, इस सैनिटाइज़र मशीन को डिज़ाइन किया गया है और इसे सभी सार्वजनिक स्थानों पर स्थापित किया जा सकता है। उन्होंने कहा कि इस मशीन में एक व्यक्ति 10 सेकंड में एक बार खुद को सैनिटाइज करके बाहर आता है। आज बरनाला के सरकारी अस्पताल में एक मशीन लगाई जाएगी और जल्द ही दो और सरकारी अस्पताल में। उन्होंने कहा कि मशीन बनाने में लगभग 10 से 12 हजार रुपये का खर्च आता है।


ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਤੋਂ ਬਚਾਉਣ ਲਈ ਲਗਾਈ ਸੈਂਟੀਨਾਈਜ਼ਰ ਮਸ਼ੀਨ
ਬਰਨਾਲਾ, 9 ਅਪ੍ਰੈਲ (ਨਿਰਮਲ ਕੁਮਾਰ )ਬਰਨਾਲਾ ਦੇ ਸਰਕਾਰੀ ਹਸਪਤਾਲ ਵਿਚ ਆਉਣ ਵਾਲੇ ਲੋਕਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਇਕ ਵਿਸ਼ੇਸ਼ ਮਸ਼ੀਨ ਬਣਾ ਕੇ ਲਗਾਈ ਗਈ ਹੈ। ਇਸ ਮਸ਼ੀਨ ਦਪੀ ਖ਼ਾਸੀਅਤ ਇਹ ਹੈ ਕਿ ਇਸ ਵਿੱਚ ਸਿਰਫ਼ 10 ਸੈਕਿੰਡ ਖੜ ਕੇ ਵਿਅਕਤੀ ਆਪਣੇ ਆਪ ਨੂੰ ਸੈਨੀਟਾਈਜ਼ ਕਰ ਲੈਂਦਾ ਹੈ। ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ ਸੈਂਕੜੇ ਦੀ ਗਿਣਤੀ ਵਿੱਚ ਲੋਕ ਆਉਂਦੇ ਹਨ, ਜਿਸਨੂੰ ਧਿਆਨ ’ਚ ਰੱਖਦਿਆਂ ਇਹ ਮਸ਼ੀਨ ਬਰਨਾਲਾ ਦੇ ਹੀ ਭਜਨ ਸਿੰਘ ਨੇ ਬਣਾਈ ਹੈ। ਜਿਸਨੂੰ ਬਨਾਉਣ ’ਤੇ 10 ਤੋਂ 12 ਹਜ਼ਾਰ ਦੇ ਕਰੀਬ ਖ਼ਰਚ ਆਇਆ ਹੈ।

ਇਸ ਮੌਕੇ ਇਸ ਸੈਨੇਟਾਈਜ਼ਰ ਮਸ਼ੀਨ ਨੂੰ ਬਣਾਉਣ ਵਾਲੇ ਭਜਨ ਸਿੰਘ ਨੇ ਦੱਸਿਆ ਕਿ ਅੱਜ ਕੋਰੋਨਾ ਵਾਇਰਸ ਦਾ ਮਹਾਂਮਾਰੀ ਤੇਜ਼ੀ ਨਾਲ ਫ਼ੈਲ ਰਹੀ ਹੈ। ਇਸਤੋਂ ਬਚਣ ਲਈ ਇਹ ਸੈਨੇਟਾਈਜ਼ਰ ਮਸ਼ੀਨ ਬਣਾਈ ਗਈ ਹੈ ਅਤੇ ਇਹ ਮਸ਼ੀਨ ਸਾਰੀਆਂ ਜਨਤਕ ਥਾਵਾਂ ’ਤੇ ਲਗਾਈ ਜਾ ਸਕਦੀ ਹੈ। ਉਸਨੇ ਦੱਸਿਆ ਕਿ ਇਸ ਮਸ਼ੀਨ ਵਿਚ ਇਕ ਵਿਅਕਤੀ 10 ਸਕਿੰਟਾਂ ਵਿਚ ਇਕ ਵਾਰ ਆਪਣੇ ਆਪ ਨੂੰ ਸੈਨੀਟਾਈਜ਼ ਕਰਕੇ ਬਾਹਰ ਆ ਜਾਂਦਾ ਹੈ। ਅੱਜ ਉਸ ਦੁਆਰਾ ਇੱਕ ਮਸ਼ੀਨ ਬਰਨਾਲਾ ਦੇ ਸਰਕਾਰੀ ਹਸਪਤਾਲ ਅਤੇ 2 ਹੋਰ ਮਸ਼ੀਨਾਂ ਵੀ ਜਲਦੀ ਹੀ ਸਰਕਾਰੀ ਹਸਪਤਾਲ ਵਿੱਚ ਲਗਾ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਹ ਮਸ਼ੀਨ ਬਣਾਉਣ ਵਿਚ ਲਗਭਗ 10 ਤੋਂ 12 ਹਜ਼ਾਰ ਰੁਪਏ ਖਰਚ ਆਉਂਦਾ ਹੈ।

LEAVE A REPLY

Please enter your comment!
Please enter your name here