ASI arrests nihang in Patiala vegetable market, 1 shot

बरनाला, 12 अप्रैल (निर्मल कुमार): ASI के हाथ लगे निहंग गिरफ्तार, 1 को लगी गोली- कमांडो और पुलिस ने निहंग पटियाला में एक विशेष अभियान शुरू किया। निहंग सिंह, जो आज सुबह सब्जी मंडी में एसआई के हवाले से कथित तौर पर शामिल थे, को कमांडो और पुलिस ने एक विशेष अभियान के तहत गिरफ्तार किया। 7 निहंगों को गिरफ्तार कर लिया गया है और 1 निहंग को ऑपरेशन में गोली मार दी गई है।

गौरतलब है कि निहंग सिंह (निहंग सिख) ने पटियाला हाईवे रोड पर बड़ी सब्जी मंडी के बाहर मुख्य गेट पर पुलिस पर हमला किया था। यह हमला रविवार सुबह करीब 6 बजे हुआ जब निहंग सिंह ने एक एसआई चाकू काटा, जबकि थाना प्रभारी बिकर सिंह और एक अन्य कर्मचारी घायल हो गए।

घटना के बाद निहंग एक गुरुद्वारे में छिपे हुए थे। कमांडो उन्हें खाली करने के लिए मंदिर के अंदर छिपे हुए हैं। गोलियों की आवाजें आ रही हैं। इस ऑपरेशन में 1 निहंग को गोली मार दी गई थी। पुलिस ने 7 निहंगों को गिरफ्तार किया है।


ASI ਦਾ ਹੱਥ ਵੱਢਣ ਵਾਲੇ ਨਿਹੰਗ ਗਿਰਫ਼ਤਾਰ, 1 ਨੂੰ ਲੱਗੀ ਗੋਲੀ – ਕਮਾਂਡੋਜ਼ ਤੇ ਪੁਲਿਸ ਨੇ ਸਪੈਸ਼ਲ ਆਪਰੇਸ਼ਨ ਚਲਾ ਕੇ ਫੜ੍ਹੇ ਨਿਹੰਗ ਬਰਨਾਲਾ, 12 ਅਪ੍ਰੈਲ (ਨਿਰਮਲ ਕੁਮਾਰ )ਪਟਿਆਲਾ. ਸਬਜ਼ੀ ਮੰਡੀ ਵਿੱਚ ਅੱਜ ਸਵੇਰੇ ਏਐਸਆਈ ਦਾ ਹੱਥ ਵੱਢਣ ਦੀ ਵਾਰਦਾਤ ਕਰਨ ਵਾਲੇ ਨਿਹੰਗ ਸਿੰਘਾੰ ਨੂੰ ਕਮਾਂਡੋਜ਼ ਤੇ ਪੁਲਿਸ ਨੇ ਮਿਲ ਕੇ ਸਪੈਸ਼ਲ ਆਪਰੇਸ਼ਨ ਚਲਾ ਕੇ ਗਿਰਫਤਾਰ ਕਰ ਲਿਆ ਹੈ। 7 ਨਿਹੰਗਾ ਨੂੰ ਗਿਰਫਤਾਰ ਕੀਤਾ ਗਿਆ ਹੈ ਤੇ 1 ਨਿਹੰਗ ਨੂੰ ਇਸ ਆਪਰੇਸ਼ਨ ਵਿੱਚ ਗੋਲੀ ਵੀ ਲੱਗੀ ਹੈ।

ਜ਼ਿਕਰਯੋਗ ਹੈ ਕਿ ਨਿਹੰਗ ਸਿੰਘਾਂ (ਨਿਹੰਗ ਸਿੱਖ) ​​ਨੇ ਪਟਿਆਲਾ ਸਨੌਰ ਰੋਡ ‘ਤੇ ਵੱਡੀ ਸਬਜ਼ੀ ਮੰਡੀ ਦੇ ਬਾਹਰ ਮੁੱਖ ਗੇਟ’ ਤੇ ਪੁਲਿਸ ‘ਤੇ ਹਮਲਾ ਕੀਤਾ। ਐਤਵਾਰ ਸਵੇਰੇ ਕਰੀਬ 6 ਵਜੇ ਹੋਏ ਇਸ ਹਮਲੇ ਵਿੱਚ ਨਿਹੰਗ ਸਿੰਘ ਵਲੋਂ ਇਕ ਏਐਸਆਈ ਦਾ ਗੁੱਟ ਵੱਢ ਦਿੱਤਾ, ਜਦਕਿ ਥਾਣਾ ਇੰਚਾਰਜ ਬਿੱਕਰ ਸਿੰਘ ਅਤੇ ਇਕ ਹੋਰ ਕਰਮਚਾਰੀ ਜ਼ਖਮੀ ਹੋ ਗਿਆ।

ਨਿਹੰਗ ਘਟਨਾ ਤੋਂ ਬਾਅਦ ਇਕ ਗੁਰਦੁਆਰੇ ਵਿਚ ਛੁਪ ਗਏ ਸਨ। ਕਮਾਂਡੋ ਉਨ੍ਹਾਂ ਨੂੰ ਬਾਹਰ ਕੱਢਣ ਲਈ ਗੁਰਦੁਆਰੇ ਦੇ ਅੰਦਰ ਛਿਪੇ ਹੋਏ ਹਨ। ਗੋਲੀਆਂ ਚਲਾਉਣ ਦੀਆਂ ਆਵਾਜ਼ਾਂ ਆ ਰਹੀਆਂ ਹਨ। ਇਸ ਆਪਰੇਸ਼ਨ ਵਿੱਚ 1 ਨਿਹੰਗ ਨੂੰ ਗੋਲੀ ਲੱਗੀ ਹੈ। ਪੁਲਿਸ ਨੇ 7 ਨਿਹੰਗਾ ਨੂੰ ਗਿਰਫ਼ਤਾਰ ਕਰ ਲਿਆ ਹੈ।

LEAVE A REPLY

Please enter your comment!
Please enter your name here