Cancer victims die during corona curfew

जिले के मल्ही गांव के भूपिंदर सिंह ने कहा कि उनके पिता दर्शन सिंह पिछले तीन सालों से ब्लड कैंसर से पीड़ित थे। जिनका संगरूर में पीजीआई से इलाज चल रहा है। उन्हें अपना चेकअप करवाना होगा और लुधियाना से दवा लेनी होगी। लेकिन अब उनके पास कोई संसाधन नहीं है, दूसरा कर्फ्यू है। उनके पास दवा के लिए पैसे भी नहीं हैं। जिसके लिए सरकार और प्रशासन उनकी सहायता करते हैं और उनके पिता की दवा की व्यवस्था करते हैं। इसके अलावा, तखतगढ़ के सरपंच तरनजीत सिंह दुग्गल ने कहा कि उनके गांव के नीका सिंह पिछले दो सालों से कैंसर से पीड़ित थे। जहां हम कोरोना वायरस से युद्ध कर रहे हैं, आज बड़ी समस्या यह है कि जिन लोगों को कैंसर जैसी गंभीर बीमारी है, वे पुनर्जीवित हो जाते हैं। उन्हें अपनी दवा लेने में परेशानी हो रही है। निक्का सिंह एक दलित परिवार से थे, जो एक बस में सवार होकर फिरोजपुर जिले के एक गाँव से देसी दवा लेकर आया था। हम उन्हें दवा लाने के लिए एक गाँव के रूप में प्रदान करेंगे, लेकिन सरकार और जिला प्रशासन को उनकी दवा की समस्या को हल करने के लिए विशेष उपाय करने होंगे ताकि वे भी अपनी बीमारी जीत सकें।

बरनाला, 8 अप्रैल (निर्मल कुमार) कोरोना वायरस के कारण बड़ी संख्या में मरीज पंजाब में रोजाना सकारात्मक रिपोर्ट दे रहे हैं। लोगों को बचाने के लिए, राज्य सरकार और प्रशासन लगातार लोगों के लिए प्रयास कर रहे हैं। लेकिन बीमारी के अलावा, कुछ लोग अधिक गंभीर गैर-संचारी रोगों से पीड़ित हैं, जिनमें कोरोना कर्फ्यू बढ़ रहा है।Cancer victims die during corona curfew

बरनाला जिले के ग्रामीण कैंसर जैसी गंभीर बीमारी से पीड़ित हैं। जो बाहरी शहरों के बाहरी राज्यों और गांवों में प्रचलित है। कोरोना कर्फ्यू के कारण इन रोगियों को गंभीर समस्याओं का सामना करना पड़ रहा है। इन रोगियों को उनकी दवाओं से छुट्टी दे दी गई है। जिसके लिए ये मरीज और उनके परिवार सरकार और जिला प्रशासन से उनकी दवाओं और उपचार के लिए उचित व्यवस्था करने का आग्रह कर रहे हैं। इस संबंध में, बरनाला जिले के नीमवाला माओ गाँव के पूर्व सरपंच, सिकंदर सिंह मान ने कहा कि उनके चाचा को नहर में कैंसर की शिकायत थी। उनका इलाज हिमाचल प्रदेश के एक अस्पताल में चल रहा है, जिससे उनके चाचा की बीमारी पर काफी फर्क पड़ा है। लेकिन कोरोना वायरस के कारण होने वाले कर्फ्यू से उन्हें काफी परेशानी हो रही है। दवा की अवधि समाप्त हो गई है, लेकिन कर्फ्यू के कारण हम अस्पताल नहीं जा सकते हैं और न ही दवा किसी भी तरफ से उपलब्ध है। जिसके लिए सरकार और जिला प्रशासन का ध्यान चाहिए।

यह भी पड़े: अमेरिका में कोरोना का कहर सबसे उच्चतम संख्या पर, मरने वालो की संख्या 10000 से उप्पर


ਕੋਰੋਨਾ ਕਰਫ਼ਿਊ ਦੌਰਾਨ ਕੈਂਸਰ ਪੀੜਤਾਂ ਦੀ ਜਾਨ ਆਈ ਮੁੱਠੀ ਵਿੱਚ
ਬਰਨਾਲਾ, 8 ਅਪ੍ਰੈਲ (ਨਿਰਮਲ ਕੁਮਾਰ )ਕੋਰੋਨਾ ਵਾਇਰਸ ਕਾਰਨ ਰੋਜ਼ਾਨਾ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀਆਂ ਰਿਪੋਰਟਾਂ ਪੌਜ਼ੀਟਿਵ ਆ ਰਹੀਆਂ ਹਨ। ਇਸਤੋਂ ਲੋਕਾਂ ਨੂੰ ਬਚਾਉਣ ਲਈ ਸੂਬਾ ਸਰਕਾਰ ਅਤੇ ਪ੍ਰਸ਼ਾਸ਼ਨ ਲਗਾਤਾਰ ਲੋਕਾਂ ਨੂੰ ਉਪਰਾਲੇ ਕਰ ਰਹੀ ਹੈ। ਪਰ ਇਸ ਬੀਮਾਰੀ ਤੋਂ ਇਲਾਵਾ ਵੀ ਕੁੱਝ ਲੋਕ ਹੋਰ ਭਿਆਨਕ ਨਾ-ਮੁਰਾਦ ਬੀਮਾਰੀਆਂ ਤੋਂ ਪੀੜਤ ਹਨ, ਜਿਹਨਾਂ ਦੇ ਇਲਾਜ਼ ’ਤੇ ਕੋਰੋਨਾ ਕਰਫ਼ਿਊ ਭਾਰੀ ਪੈ ਰਿਹਾ ਹੈ। ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਕੈਂਸਰ ਵਰਗੀ ਭਿਆਨਕ ਬੀਮਾਰੀ ਤੋਂ ਪੀੜਤ ਹਨ। ਜਿਹਨਾਂ ਦਾ ਇਲਾਜ਼ ਬਾਹਰੀ ਰਾਜਾਂ ਅਤੇ ਬਾਹਰੀ ਸ਼ਹਿਰਾਂ ਪਿੰਡਾਂ ਵਿੱਚ ਚੱਲਦਾ ਹੈ। ਕੋਰੋਨਾ ਕਰਫ਼ਿਊ ਕਾਰਨ ਇਹਨਾਂ ਮਰੀਜ਼ਾਂ ਨੂੰ ਭਾਰੀ ਦਿੱਕਤਾਂ ਆ ਰਹੀਆਂ ਹਨ। ਇਹਨਾਂ ਮਰੀਜ਼ਾਂ ਦੀਆਂ ਦਵਾਈਆਂ ਤੱਕ ਖ਼ਤਮ ਹੋ ਚੁੱਕੀਆਂ ਹਨ। ਜਿਸ ਲਈ ਇਹਨਾਂ ਮਰੀਜ਼ਾਂ ਅਤੇ ਇਹਨਾਂ ਦੇ ਪਰਿਵਾਰਾਂ ਵਲੋਂ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਇਹਨਾਂ ਦੀਆਂ ਦਵਾਈਆਂ ਅਤੇ ਇਲਾਜ਼ ਲਈ ਉਚਿਤ ਪ੍ਰਬੰਧ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ। ਇਸ ਸਬੰਧੀ ਬਰਨਾਲਾ ਜ਼ਿਲ੍ਹੇ ਦੇ ਪਿੰਡ ਨਿੰਮਵਾਲਾ ਮੌੜ ਦੇ ਸਾਬਕਾ ਸਰਪੰਚ ਸਿਕੰਦਰ ਸਿੰਘ ਮਾਨ ਨੇ ਦੱਸਿਆ ਕਿ ਉਸਦੇ ਚਾਚੇ ਨੂੰ ਖਾਣ ਵਾਲੀ ਨਾਲੀ ਵਿੱਚ ਕੈਂਸਰ ਦੀ ਸ਼ਿਕਾਇਤ ਹੈ। ਉਸਦਾ ਇਲਾਜ਼ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਦੇ ਹਸਪਤਾਲ ਤੋਂ ਚੱਲਦਾ ਹੈ, ਜਿਸ ਨਾਲ ਉਸਦੇ ਚਾਚੇ ਦੀ ਬੀਮਾਰੀ ਦਾ ਕਾਫ਼ੀ ਫ਼ਰਕ ਪਿਆ ਹੈ। ਪਰ ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਕਾਰਨ ਉਸਦੇ ਕਾਫ਼ੀ ਦਿੱਕਤ ਆ ਰਹੀ ਹੈ। ਦਵਾਈ ਖ਼ਤਮ ਹੋ ਚੁੱਕੀ ਹੈ, ਪਰ ਕਰਫ਼ਿਊ ਕਾਰਨ ਨਾ ਤਾਂ ਹਸਪਤਾਲ ਜਾ ਸਕਦੇ ਹਾਂ ਅਤੇ ਨਾ ਹੀ ਦਵਾਈ ਕਿਸੇ ਪਾਸੇ ਤੋਂ ਮਿਲ ਰਹੀ ਹੈ। ਜਿਸ ਲਈ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਧਿਆਨ ਦੇਣ ਦੀ ਲੋੜ ਹੈ। ਜ਼ਿਲ੍ਹੇ ਦੇ ਪਿੰਡ ਮੱਲ੍ਹੀਆਂ ਦੇ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਦਰਸ਼ਨ ਸਿੰਘ ਪਿਛਲੇ ਤਿੰਨ ਸਾਲਾ ਤੋਂ ਬਲੱਡ ਕੈਂਸਰ ਤੋਂ ਪੀੜਤ ਹਨ। ਜਿਹਨਾਂ ਦਾ ਇਲਾਜ਼ ਸੰਗਰੂਰ ਦੇ ਪੀਜੀਆਈ ਤੋਂ ਚੱਲ ਰਿਹਾ ਹੈ। ਇਹਨਾਂ ਦਾ ਚੈਕਅੱਪ ਸੰਗਰੂਰ ਕਰਵਾ ਕੇ ਲੁਧਿਆਣਾ ਤੋਂ ਦਵਾਈ ਲਿਆਉਣੀ ਪੈਂਦੀ ਹੈ। ਪਰ ਹੁਣ ਉਹਨਾਂ ਕੋਲ ਇੱਕ ਤਾਂ ਸਾਧਨ ਨਹੀਂ ਹੈ, ਦੂਜਾ ਕਰਫ਼ਿਊ ਲੱਗਿਆ ਹੋਇਆ ਹੈ। ਉਹਨਾਂ ਕੋਲ ਦਵਾਈ ਲਈ ਪੈਸੇ ਤੱਕ ਵੀ ਨਹੀਂ ਹਨ। ਜਿਸ ਲਈ ਸਰਕਾਰ ਅਤੇ ਪ੍ਰਸ਼ਾਸ਼ਨ ਉਹਨਾਂ ਦੀ ਮੱਦਦ ਕਰੇ ਅਤੇ ਉਸਦੇ ਪਿਤਾ ਦੀ ਦਵਾਈ ਲਈ ਪ੍ਰਬੰਧ ਕਰੇ। ਇਸਤੋਂ ਇਲਾਵਾ ਬਖ਼ਤਗੜ੍ਹ ਦੇ ਸਰਪੰਚ ਤਰਨਜੀਤ ਸਿੰਘ ਦੁੱਗਲ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਦੇ ਨਿੱਕਾ ਸਿੰਘ ਪਿਛਲੇ ਦੋ ਸਾਲਾਂ ਤੋਂ ਕੈਂਸਰ ਦੀ ਬੀਮਾਰੀ ਤੋਂ ਪੀੜਤ ਹੈ। ਕੋਰੋਨਾ ਵਾਇਰਸ ਨਾਲ ਜਿੱਥੇ ਅਸੀਂ ਜੰਗ ਲੜ ਰਹੇ ਹਾਂ, coinpal ਉਥੇ ਅੱਜ ਦੇ ਸਮੇਂ ਵਿੱਚ ਵੱਡੀ ਸਮੱਸਿਆ ਇਹ ਆ ਰਹੀ ਹੈ ਕਿ ਜਿਹਨਾਂ ਵਿਅਕਤੀਆਂ ਨੂੰ ਕੈਂਸਰ ਵਰਗੀ ਭਿਆਨਕ ਬੀਮਾਰੀ ਨੇ ਘੇਰ ਰੱਖਿਆ ਹੈ। ਉਹਨਾਂ ਨੂੰ ਆਪਣੀ ਦਵਾਈ ਤੱਕ ਲਿਆਉਣ ਲਈ ਸਮੱਸਿਆ ਆ ਰਹੀ ਹੈ। ਨਿੱਕਾ ਸਿੰਘ ਦਲਿਤ ਪਰਿਵਾਰ ਨਾਲ ਸਬੰਧਤ ਹੈ, ਜੋ ਬੱਸ ’ਤੇ ਸਵਾਰ ਹੋ ਕੇ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਤੋਂ ਦੇਸੀ ਦਵਾਈ ਲੈ ਕੇ ਆਉਂਦਾ ਸੀ। ਇਹਨਾਂ ਨੂੰ ਦਵਾਈ ਲਿਆਉਣ ਲਈ ਪਿੰਡ ਦੇ ਤੌਰ ’ਤੇ ਸਾਧਨ ਦਾ ਪ੍ਰਬੰਧ ਅਸੀਂ ਕਰ ਦੇਵਾਂਗੇ, ਪਰ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸ਼ਨ ਇਹਨਾਂ ਦੀ ਦਵਾਈ ਦੀ ਸਮੱਸਿਆ ਦਾ ਹੱਲ ਕਰਨ ਲਈ ਵਿਸ਼ੇਸ਼ ਪਾਸ ਕਰਨਾ ਤਾਂ ਕਿ ਇਹ ਵੀ ਆਪਣੀ ਬੀਮਾਰੀ ’ਤੇ ਜਿੱਤ ਹਾਸਲ ਕਰ ਸਕਣ।

LEAVE A REPLY

Please enter your comment!
Please enter your name here