बरनाला जिले के बरनाला शहर के कॉलोनी निवासी राकेश कुमार का उदाहरण देते हुए, स्थायी औपनिवेशिक नौकर को प्रोत्साहित किया, फूल देकर सम्मानित किया। बरनाला, 5 अप्रैल (निर्मल कुमार) अपने पंजाबियों की सोच को सलाम करता है। महामारी के डर से, हर कोई घरों में रहने के लिए मजबूर है, लेकिन केवल एक पंजाबी जिसने पहल की है, वह भी महामारी को समाप्त करने की कोशिश कर रहा है। । लोगों के कल्याण में पंजाबियों की कोई बात नहीं है, और भूखे न रहने के अभियान को खो दिया है। लेकिन, कल, बरनाला जिले के बरनाला शहर की कॉलोनी में, कॉलोनी निवासी राकेश कुमार ने उदाहरण देते हुए, कॉलोनी के स्थायी नौकर को प्रोत्साहित किया, फूलों को सम्मानित किया गया। जिला उपहार से सम्मानित yathayoga।
मुझे गर्व है कि मैं भी पंजाबी हूं।

यह भी पड़े: कोरोना के 30% से भी जयादा संक्रमण जमात के मरकज़ की वजह से फैला


ਜ਼ਿਲਾ ਬਰਨਾਲਾ ਦੇ ਸ਼ਹਿਰ ਬਰਨਾਲੇ ਦੀ ਆਸਥਾ ਕਾਲੋਨੀ ਚ ਵੀ ਕਾਲੋਨੀ ਨਿਵਾਸੀ ਰਾਕੇਸ਼ ਕੁਮਾਰ ਨੇ ਮਿਸਾਲ ਪੇਸ਼ ਕਰਦਿਆਂ ਕਾਲੋਨੀ ਦੇ ਸਫਾਈ ਸੇਵਕ ਦੀ ਹੌਂਸਲਾ ਅਫ਼ਜ਼ਾਈ ਕੀਤੀ, ਫੁੱਲਾਂ ਨਾਲ ਸਨਮਾਨਿਤ ਕੀਤਾ ਬਰਨਾਲਾ, 5 ਅਪ੍ਰੈਲ (ਨਿਰਮਲ ਕੁਮਾਰ ) ਆਪਣੇ ਪੰਜਾਬੀਆਂ ਦੀ ਸੋਚ ਨੂੰ ਸਲਾਮ ਹੈ, ਕੋਰੋਨਾ ਵਾਇਰਸ ਦੀ ਇਸ ਮਹਾਮਾਰੀ ਤੋਂ ਡਰਦੇ ਹੋਏ ਹਰ ਕੋਈ ਘਰਾਂ ਵਿੱਚ ਰਹਿਣ ਨੂੰ ਮਜਬੂਰ ਹੈ ਪਰ ਸਿਰਫ ਇੱਕ ਪੰਜਾਬੀ ਹੀ ਨੇ ਜਿਨ੍ਹਾਂ ਨੇ ਸਭ ਤੋਂ ਪਹਿਲਾ ਇਹ ਬੀੜਾ ਚੁੱਕਿਆ ਹੈ ਵੀ ਇਸ ਮਹਾਂਮਾਰੀ ਨੂੰ ਖ਼ਤਮ ਕਰਨਾ ਹੈ । ਲੋਕ ਭਲਾਈ ਦੇ ਕੰਮਾਂ ਚ ਵੀ ਆਪਣਾ ਪੰਜਾਬੀਆਂ ਦਾ ਕੋਈ ਸਾਹਨੀ ਨਹੀਂ ਹੈ , ਕਿਸੇ ਨੂੰ ਭੁੱਖਾ ਨਾ ਰਹਿਣ ਦੀ ਮੁਹਿੰਮ ਵੀ ਵਿੱਡ ਦਿੱਤੀ ਹੈ ।ਗੱਲ ਕਰੀਏ ਇਸ ਮਹਾਂਮਾਰੀ ਨੂੰ ਦੂਰ ਭਜਾਉਣ ਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਸਫਾਈ ਸੇਵਕਾਂ ਦੀ ਜੋ ਦਿਨ ਰਾਤ ਸੇਵਾ ਚ ਲੱਗੇ ਹੋਏ ਨੇ , ਪਰ ਕੱਲ੍ਹ ਜ਼ਿਲਾ ਬਰਨਾਲਾ ਦੇ ਸ਼ਹਿਰ ਬਰਨਾਲੇ ਦੀ ਆਸਥਾ ਕਾਲੋਨੀ ਚ ਵੀ ਕਾਲੋਨੀ ਨਿਵਾਸੀ ਰਾਕੇਸ਼ ਕੁਮਾਰ ਨੇ ਮਿਸਾਲ ਪੇਸ਼ ਕਰਦਿਆਂ ਕਾਲੋਨੀ ਦੇ ਸਫਾਈ ਸੇਵਕ ਦੀ ਹੌਂਸਲਾ ਅਫ਼ਜ਼ਾਈ ਕੀਤੀ, ਫੁੱਲਾਂ ਨਾਲ ਸਨਮਾਨਿਤ ਕੀਤਾ ਤੇ ਯਥਾਯੋਗ ਭੇਂਟ ਦੇ ਕੇ ਨਵਾਜਿਆਂ ਵੀ ।
ਮੈਨੂੰ ਮਾਣ ਹੈ ਕਿ ਮੈਂ ਵੀ ਪੰਜਾਬੀ ਹਾਂ ।

LEAVE A REPLY

Please enter your comment!
Please enter your name here