मुख्यमंत्री कैप्टन अमरिंदर सिंह

बरनाला, 30 मार्च (निर्मल कुमार) पंजाब सरकार ने राज्य में कर्फ्यू 15 दिन बढ़ा दिया है। सरकार द्वारा लिए गए नवीनतम निर्णय के अनुसार, कर्फ्यू 15 अप्रैल, 2020 तक जारी रहेगा। फैसला मुख्यमंत्री कैप्टन अमरिंदर सिंह ने लिया ने वीडियो कॉन्फ्रेंसिंग के माध्यम से छह अलग-अलग कैबिनेट मंत्रियों के साथ बैठक के बाद लिया है। कोरोनावायरस से निपटने के लिए, पंजाब सरकार ने पहले 31 मार्च तक पंजाब भर में कर्फ्यू का आदेश दिया था।

आपको बता दें कि कोरोना के खतरे को देखते हुए पंजाब सरकार ने पहले कर्फ्यू लगाने का फैसला किया है। अगले दिन, मोदी सरकार ने देश भर में 21 दिनों के तालाबंदी की घोषणा की। हालांकि पंजाब सरकार ने 31 मार्च तक कर्फ्यू की घोषणा की थी, लेकिन अब स्थिति को देखते हुए इसे बढ़ा दिया गया है।


ਕੋਰੋਨਾ ਦਾ ਖਤਰਾ: ਪੰਜਾਬ ਵਿਚ ਕਰਫਿਊ 15 ਦਿਨ ਹੋਰ ਵਧਾਇਆ ਬਰਨਾਲਾ, 30 ਮਾਰਚ (ਨਿਰਮਲ ਕੁਮਾਰ ) ਪੰਜਾਬ ਸਰਕਾਰ ਨੇ ਸੂਬੇ ‘ਚ ਕਰਫ਼ਿਊ 15 ਦਿਨ ਹੋਰ ਵਧਾ ਦਿੱਤਾ ਹੈ। ਸਰਕਾਰ ਵੱਲੋਂ ਲਏ ਗਏ ਤਾਜ਼ਾ ਫੈਸਲੇ ਮੁਤਾਬਕ ਹੁਣ ਇਹ ਕਰਫ਼ਿਊ 15 ਅਪ੍ਰੈਲ 2020 ਤੱਕ ਜਾਰੀ ਰਹੇਗਾ। ਇਹ ਫ਼ੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਬਨਿਟ ਦੇ ਛੇ ਵੱਖ-ਵੱਖ ਮੰਤਰੀਆਂ ਨਾਲ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਮੀਟਿੰਗ ਕਰਨ ਤੋਂ ਬਾਅਦ ਲਿਆ ਹੈ। ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪੰਜਾਬ ਸਰਕਾਰ ਨੇ ਪਹਿਲਾਂ 31 ਮਾਰਚ ਤੱਕ ਪੂਰੇ ਪੰਜਾਬ ‘ਚ ਕਰਫ਼ਿਊ ਲਾਉਣ ਦੇ ਹੁਕਮ ਦਿੱਤੇ ਸਨ।

ਦੱਸ ਦਈਏ ਕਿ ਕੋਰੋਨਾ ਦੇ ਖਤਰੇ ਨੂੰ ਵੇਖਦੇ ਹੋਏ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਕਰਫਿਊ ਲਾਉਣ ਦਾ ਫੈਸਲਾ ਲਿਆ ਸੀ। ਇਸ ਤੋਂ ਅਗਲੇ ਦਿਨ ਮੋਦੀ ਸਰਕਾਰ ਨੇ ਪੂਰੇ ਦੇਸ਼ ‘ਚ 21 ਦਿਨਾਂ ਦੇ ਲਾਕਡਾਊਨ ਦਾ ਐਲਾਨ ਕਰ ਦਿੱਤਾ। ਹਾਲਾਂਕਿ ਪੰਜਾਬ ਸਰਕਾਰ ਨੇ 31 ਮਾਰਚ ਤੱਕ ਕਰਫਿਊ ਦਾ ਐਲਾਨ ਕੀਤਾ ਸੀ ਪਰ ਹੁਣ ਹਾਲਾਤ ਨੂੰ ਵੇਖਦੇ ਹੋਏ ਇਸ ਵਿਚ ਵਾਧਾ ਕਰ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here