कोरोना के दौरान स्वास्थ्य की सलाह – घर पर रहते हुए कुछ बातों का ध्यान रखें।
बरनाला, 5 अप्रैल (निर्मल कुमार) यदि संभव हो तो, बड़ों को 1 घर में अलग रखें और भोजन, पानी और अन्य सेवाएं प्रदान करते हुए अपने हाथों को साबुन से अच्छी तरह धोएं।
2 परिवार के सदस्यों, विशेषकर बड़ों से संवाद करते समय कम से कम एक मीटर की दूरी पर रहें।
3 खाने से पहले और समय-समय पर और अपने हाथों को साबुन लगाने के 20 सेकंड तक अपने हाथों को अच्छी तरह से धोएं।
4 टीवी, रिमोट, फोन, लैपटॉप, वाहन की चाबी इत्यादि को प्रतिदिन कम से कम एक बार साफ करना चाहिए।
5 दरवाजे की घंटी, हैंडल, बंडल, चुटकी, दरवाजे की रेलिंग, घर का मुख्य द्वार दिन में 3-4 बार साफ करना सुनिश्चित करें।
6 अगर घर में कोई छोटा बच्चा है, जो व्यस्त है, तो हर कुछ घंटों में उसके हाथ-पैर धोएं और हो सके तो उसे गोदी में रखें।
7 सुनिश्चित करें कि आप घर को रोजाना कम से कम दो बार फर्श क्लीनर से साफ करें।
8 यदि संभव हो तो, ताला-बंदियों के दौरान घर से बाहर की सेवाएँ लेने से बचना चाहिए।
9 बाहर के उत्पादों को अलग करें और उन्हें साफ करें
10 खरीदारी करने के लिए नकद के बजाय डिजिटल भुगतान को प्राथमिकता दें।

ਸਿਹਤ ਸਲਾਹ–ਘਰ ਵਿਚ ਰਹਿੰਦੇ ਸਮੇਂ ਵੀ ਕੁਝ ਗੱਲਾਂ ਦਾ ਧਿਆਨ ਰੱਖੋ।
ਬਰਨਾਲਾ, 5 ਅਪ੍ਰੈਲ (ਨਿਰਮਲ ਕੁਮਾਰ ) 1 ਘਰਾਂ ਅੰਦਰ ਬਜ਼ੁਰਗਾਂ ਨੂੰ ਜੇਕਰ ਸੰਭਵ ਹੋ ਸਕੇ ਤਾਂ ਵੱਖਰਾ ਰੱਖੋ ਅਤੇ ਉਨਾਂ ਨੂੰ ਖਾਣਾ, ਪਾਣੀ ਤੇ ਹੋਰ ਸੇਵਾਵਾਂ ਦੇਣ ਵੇਲੇ ਹੱਥ ਚੰਗੀ ਤਰਾਂ ਸਾਬਣ ਨਾਲ ਧੋਵੋ।
2 ਪਰਿਵਾਰਕ ਮੈਂਬਰਾਂ ਖਾਸ ਕਰ ਕੇ ਬਜ਼ੁਰਗਾਂ ਨਾਲ ਗੱਲਬਾਤ ਸਮੇਂ ਘੱਟੋ ਘੱਟ ਇਕ ਮੀਟਰ ਦੀ ਦੂਰੀ ਬਣਾ ਕੇ ਰੱਖੋ।
3 ਖਾਣਾ ਖਾਣ ਤੋਂ ਪਹਿਲਾਂ ਅਤੇ ਖਾਣ ਖਾਣ ਤੋਂ ਬਾਅਦ ਅਤੇ ਸਮੇਂ ਸਮੇਂ ’ਤੇ ਆਪਣੇ ਹੱਥਾਂ ਨੂੰ ਸਾਬਣ ਨਾਲ 20 ਸੈਕਿੰਡ ਤੱਕ ਚੰਗੀ ਤਰਾਂ ਧੋੋਵੋ।
4 ਟੀ.ਵੀ., ਰਿਮੋਟ, ਫੋਨ, ਲੈਪਟਾਪ, ਵਾਹਨ ਦੀ ਚਾਬੀ ਆਦਿ ਨੂੰ ਰੋਜ਼ਾਨਾ ਘੱਟੋ ਘੱਟ ਇੱਕ ਵਾਰ ਜ਼ਰੂਰ ਸੈਨੇਟਾਈਜ਼ ਕੀਤਾ ਜਾਵੇ।
5 ਦਰਵਾਜ਼ੇ ਦੀ ਘੰਟੀ, ਹੈਂਡਲ, ਕੁੰਡੀ, ਚੂਟਕਨੀ, ਘਰ ਦੀਆਂ ਪੌੜੀਆਂ ਦੀ ਰੇਲਿੰਗ, ਘਰ ਦੇ ਮੁੱਖ ਗੇਟ ਆਦਿ ਨੂੰ ਰੋਜ਼ਾਨਾ 3-4 ਵਾਰ ਸੈਨੇਟਾਈਜ਼ ਜ਼ਰੂਰ ਕਰੋ।
6 ਜੇਕਰ ਘਰ ਵਿਚ ਕੋਈ ਛੋਟਾ ਬੱਚਾ ਹੈ ਜੋ ਰੁੜਦਾ ਹੈ ਤਾਂ ਉਸ ਦੇ ਹੱਥ-ਪੈਰ ਹਰ ਇਕ ਘੰਟੇ ਬਾਅਦ ਧੋਵੋ ਤੇ ਸੰਭਵ ਹੋਵੇ ਤਾਂ ਉਸ ਨੂੰ ਗੋਦੀ ’ਚ ਹੀ ਰੱਖੋ।
7 ਘਰ ਵਿਚ ਰੋਜ਼ਾਨਾ ਘੱਟੋ ਘੱਟ ਦੋ ਵਾਰ ਫਲੋਰ ਕਲੀਨਰ ਨਾਲ ਜ਼ਰੂਰ ਪੋਚਾ ਲਗਾਉ।
8 ਜੇ ਸੰਭਵ ਹੋਵੇ ਤਾਂ ਤਾਲਾਬੰਦੀ ਦੌਰਾਨ ਘਰ ਵਿਚ ਬਾਹਰਲੇ ਵਿਅਕਤੀਆਂ ਦੀਆਂ ਸੇਵਾਵਾਂ ਲੈਣ ਤੋਂ ਗੁਰੇਜ਼ ਕਰੋ।
9 ਬਾਹਰੋਂ ਲਿਆਂਦੀਆਂ ਜਾਣ ਵਾਲੀਆਂ ਚੀਜ਼ਾਂ ਨੂੰ ਅਲੱਗ ਹੀ ਰੱਖੋ ਤੇ ਉਸ ਨੂੰ ਸੈਨੇਟਾਈਜ਼ ਕਰੋੇ
10 ਖਰੀਦਦਾਰੀ ਕਰਨ ਲਈ ਨਕਦੀ (ਕੈਸ਼) ਦੀ ਜਗਾ ਡਿਜੀਟਲ ਪੇਮੈਂਟ ਨੂੰ ਤਰਜੀਹ ਦਿਓ।

LEAVE A REPLY

Please enter your comment!
Please enter your name here