मुख्य कृषि अधिकारी बरनाला डाॅ। बलदेव सिंह
मुख्य कृषि अधिकारी बरनाला डाॅ। बलदेव सिंह

* हाड के मौसम को देखते हुए किसानों के लिए कुछ आवश्यक टिप्स

बरनाला, 6 अप्रैल (निर्मल कुमार) मुख्य कृषि अधिकारी, बरनाला बलदेव सिंह ने कहा कि इस समय तक गेहूं की फसल पक चुकी थी और इसके लिए तैयार थी, ताकि किसानों को कुछ बातों का ध्यान रखना चाहिए।
उन्होंने कहा कि जिला मजिस्ट्रेट द्वारा जारी आदेशों का पालन किया जाना चाहिए। गेहूं और कटी हुई गेहूं को आग से बचाने के लिए खेतों में पानी देना चाहिए। इसके लिए, पानी को छिड़काव कटोरे में रखा जाना चाहिए। उनके खेतों से ट्रांसफार्मर हाथ से हाथ से काटा जाना चाहिए ताकि कोई अप्रिय घटना न हो। इसके अलावा, यदि तारों के किसी स्पार्किंग का पता चला है, तो बिजली बोर्ड के अधिकारियों / कर्मचारियों को सूचित करके दोष को ठीक किया जाना चाहिए। सुनिश्चित करें कि आपके कंबाइन की पूरी तरह से मरम्मत की गई है ताकि कोई अप्रिय घटना न घटे।

डॉ। बलदेव सिंह ने कहा कि सामाजिक भेद को भी खेतों और बाजारों में ध्यान रखना चाहिए। यह सुनिश्चित करने के लिए कि किसान अपना सूखा और सूखा गेहूं बाजारों में लाएं और कोरोना वायरस को देखते हुए जिला मजिस्ट्रेट और पंजाब सरकार द्वारा जारी दिशा-निर्देशों का पालन करें।


ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਬਰਨਾਲਾ
ਖੇਤਾਂ ਤੇ ਮੰਡੀਆਂ ਵਿੱਚ ਸੋਸ਼ਲ ਡਿਸਟੈਂਸਿੰਗ ਰੱਖਣਾ ਬਹੁਤ ਜ਼ਰੂਰੀ: ਮੁੱਖ ਖੇਤੀਬਾੜੀ ਅਫਸਰ
* ਹਾੜੀ ਦੇ ਸੀਜ਼ਨ ਮੱਦੇਨਜ਼ਰ ਕਿਸਾਨਾਂ ਲਈ ਕੁਝ ਜ਼ਰੂਰੀ ਨੁਕਤੇ
ਬਰਨਾਲਾ, 6 ਅਪ੍ਰੈਲ (ਨਿਰਮਲ ਕੁਮਾਰ )ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਬਲਦੇਵ ਸਿੰਘ ਨੇ ਕਿਹਾ ਕਿ ਇਸ ਸਮੇਂ ਕਣਕ ਦੀ ਫਸਲ ਪੱਕ ਕੇ ਤਿਆਰ ਹੋੋ ਚੁੱਕੀ ਹੈ, ਜਿਸ ਕਰ ਕੇ ਕਿਸਾਨ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣ।
ਉੁਨਾਂ ਕਿਹਾ ਕਿ ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹੁਕਮਾਂ ਦੀ ਪਾਲਣਾ ਜ਼ਰੂਰ ਕੀਤੀ ਜਾਵੇ। ਖੜੀ ਕਣਕ ਅਤੇ ਕੱਟੀ ਹੋੋਈ ਕਣਕ ਨੂੰ ਅੱਗ ਤੋੋਂ ਬਚਾਉਣ ਲਈ ਖੇਤਾਂ ਵਿੱਚ ਪਾਣੀ ਦਾ ਪ੍ਰਬੰਧ ਜ਼ਰੂਰ ਕੀਤਾ ਜਾਵੇ। ਇਸ ਲਈ ਸਪਰੇਅ ਕਰਨ ਵਾਲੀਆਂ ਢੋੋਲੀਆਂ ’ਚ ਪਾਣੀ ਭਰ ਕੇ ਰੱਖਿਆ ਜਾਵੇ। ਆਪਣੇ ਖੇਤਾਂ ਵਿੱਚੋੋਂ ਟਰਾਂਸਫਾਰਮਰਾਂ ਨੇੜਿਓਂ ਹੱਥ ਨਾਲ ਕਣਕ ਦੀ ਕਟਾਈ ਕਰ ਦੇਣੀ ਚਾਹੀਦੀ ਹੈ ਤਾਂ ਜੋ ਕੋੋਈ ਅਣਸੁਖਾਵੀਂ ਘਟਨਾ ਨਾ ਵਾਪਰੇ। ਇਸ ਤੋੋਂ ਇਲਾਵਾ ਜੇਕਰ ਕਿਤੇ ਤਾਰਾਂ ਦੀ ਕੋੋਈ ਸਪਾਰਕਿੰਗ ਦਾ ਪਤਾ ਲੱਗੇ ਤਾਂ ਬਿਜਲੀ ਬੋੋਰਡ ਦੇ ਅਧਿਕਾਰੀਆਂ/ਕਰਮਚਾਰੀਆਂ ਨੂੰ ਫੌਰੀ ਸੂਚਿਤ ਕਰ ਕੇ ਨੁਕਸ ਠੀਕ ਕਰਵਾਇਆ ਜਾਵੇ। ਆਪਣੀਆਂ ਕੰਬਾਇਨਾਂ ਦੀ ਚੰਗੀ ਤਰਾਂ ਰਿਪੇਅਰ ਕਰਵਾਈ ਜਾਵੇ ਤਾਂ ਜੋ ਕੋੋਈ ਅਣਸੁਖਾਵੀ ਘਟਨਾ ਨਾ ਵਾਪਰੇ।
ਡਾ. ਬਲਦੇਵ ਸਿੰਘ ਨੇ ਕਿਹਾ ਕਿ ਖੇਤਾਂ ਅਤੇ ਮੰਡੀਆਂ ਵਿਚ ਵੀ ਸੋਸ਼ਲ ਡਿਸਟੈਂਸਿੰੰਗ ਦਾ ਧਿਆਨ ਜ਼ਰੂਰ ਰੱਖਿਆ ਜਾਵੇ। ਕਿਸਾਨਾਂ ਆਪਣੀ ਪੱਕੀ ਅਤੇ ਸੁੱਕੀ ਕਣਕ ਹੀ ਮੰਡੀਆਂ ਵਿੱਚ ਲੈ ਕੇ ਜਾਣ ਅਤੇ ਕੋੋਰੋਨਾ ਵਾਇਰਸ ਦੇ ਮੱਦੇਨਜ਼ਰ ਜ਼ਿਲਾ ਮੈਜਿਸਟ੍ਰੇਟ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ।

LEAVE A REPLY

Please enter your comment!
Please enter your name here