बरनाला, 30 मार्च (निर्मल कुमार), जिला पुलिस प्रमुख, संदीप गोयल ने स्पष्ट किया है कि जिन संस्थाओं को जिला प्रशासन द्वारा दुकानें या बैंक खोलने की अनुमति दी गई है, वे उनकी व्यक्तिगत जिम्मेदारी हैं।
उन्होंने कहा कि सामाजिक आपदा को लागू करना हमारी नैतिक जिम्मेदारी है जिसे यह सुनिश्चित करने के लिए एक दुकान खोलने की अनुमति है कि वह एक काम कर रही है और दूसरा कोई संस्था या दुकान नहीं है। अगर हमने किया, तो हम उसकी मंजूरी रद्द कर देंगे।

यह उल्लेख करना उचित है कि पंजाब में कोरोना वायरस का प्रकोप दिनों-दिन बढ़ता जा रहा है और अब तक पंजाब में 39 मामले सकारात्मक रहे हैं। राज्य में कोरोना वायरस के लिए अब तक दर्ज किए गए कुल 39 मामलों में से सबसे अधिक 19 मामले शहीद भगत सिंह नगर जिले के थे। चिंतित, इन रोगियों में से एक की मृत्यु हो गई है। 6-6 मामले मोहाली और होशियारपुर जिले से संबंधित हैं, जबकि जालंधर जिले से पांच और अमृतसर, लुधियाना जिले में 1-1 मामले सामने आए हैं। इस बीच, रविवार के चक्कर में एक सकारात्मक मामला सामने आया। सरकारी स्वास्थ्य बुलेटिन के अनुसार, अब तक 789 संदिग्धों के नमूने एकत्र किए गए हैं, जिनमें से 39 को सकारात्मक, 48 को नकारात्मक, जबकि 271 को छोड़ा जाना बाकी है।


ਜਿਹੜੇ ਅਦਾਰੇ ਸੋਸ਼ਲ ਡਿਸਟੈਸਿੰਗ ਦੀਆਂ ਹੁਕਮਾਂ ਦੀਆਂ ਪਾਲਣਾ ਨਹੀਂ ਕਰਨਗੇ ਉਹ ਬੰਦ ਕੀਤੇ ਜਾਣਗੇ ਬਰਨਾਲਾ, 30 ਮਾਰਚ (ਨਿਰਮਲ ਕੁਮਾਰ ) ਜ਼ਿਲਾ ਪੁਲਸ ਮੁਖੀ ਸ੍ਰੀ ਸੰਦੀਪ ਗੋਇਲ ਨੇ ਸਪੱਸ਼ਟ ਕੀਤਾ ਹੈ ਕਿ ਜਿਹੜੇ ਅਦਾਰੇ ਦੁਕਾਨਾਂ ਜਾਂ ਬੈਂਕਾਂ ਨੂੰ ਜ਼ਿਲਾ ਪ੍ਰਸਾਸਨ ਵੱਲੋਂ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ ਉਹ ਆਪਣੀ ਨਿੱਜੀ ਜ਼ਿੰਮੇਵਾਰੀ ਸਮਝਦੇ ਹੋਏ ਸੋਸ਼ਲ ਡਿਸਟੈਸਿੰਗ ਨੂੰ ਲਾਗੂ ਕਰਵਾਉਣ।ਉਨ੍ਹਾਂ ਕਿਹਾ ਸੋਸ਼ਲ ਡਿਸਟੈਸਿੰਗ ਨੂੰ ਲਾਗੂ ਕਰਵਾਉਣਾ ਇਸ ਵੇਲੇ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਜਿਸ ਨੂੰ ਵੀ ਦੁਕਾਨ ਖੋਲ੍ਹਣ ਦੀ ਮਨਜ਼ੂਰੀ ਮਿਲੀ ਹੋਈ ਹੈ ਉਹ ਆਪਣਾ ਇਕ ਕਰਿੰਦਾ ਲਾਕੇ ਸੋਸ਼ਲ ਡਿਸਟੈਸਿੰਗ ਨੂੰ ਯਕੀਨੀ ਬਣਾਉਣ ਅਤੇ ਜੇਕਰ ਕੋਈ ਅਦਾਰਾ ਜਾਂ ਦੁਕਾਨ ਅਜਿਹਾ ਨਹੀਂ ਕਰਦਾ ਤਾਂ ਅਸੀਂ ਉਸ ਦੀ ਮਨਜ਼ੂਰੀ ਕੈਂਸਲ ਕਰਾਂਗੇ।

ਦੱਸਣਯੋਗ ਹੈ ਕਿ ਪੰਜਾਬ ‘ਚ ਕੋਰੋਨਾ ਵਾਇਰਸ ਦਾ ਕਹਿਰ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਅਤੇ ਹੁਣ ਤੱਕ ਪੰਜਾਬ ‘ਚੋਂ ਕੁੱਲ 39 ਕੇਸ ਪਾਜ਼ੇਟਿਵ ਸਾਹਮਣੇ ਆ ਚੁੱਕੇ ਹਨ। ਸੂਬੇ ‘ਚ ਹਾਲੇ ਤੱਕ ਜਿਨ੍ਹਾਂ ਕੁੱਲ 39 ਮਾਮਲਿਆਂ ‘ਚ ਕੋਰੋਨਾ ਵਾਇਰਸ ਦੇ ਪਾਜ਼ੇਟਿਵ ਹੋਣ ਦੀ ਸੂਚਨਾ ਹੈ, ਉਨ੍ਹਾਂ ‘ਚ ਸਭ ਤੋਂ ਜ਼ਿਆਦਾ 19 ਮਾਮਲੇ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਨਾਲ ਸਬੰਧਿਤ ਹਨ, ਇਨ੍ਹਾਂ ‘ਚੋਂ ਇਕ ਮਰੀਜ਼ ਦੀ ਮੌਤ ਹੋ ਚੁੱਕੀ ਹੈ। 6-6 ਮਾਮਲੇ ਮੋਹਾਲੀ ਅਤੇ ਹੁਸ਼ਿਆਰਪੁਰ ਜ਼ਿਲੇ ਨਾਲ ਸਬੰਧਿਤ ਹਨ, ਜਦਕਿ ਜਲੰਧਰ ਜ਼ਿਲੇ ਤੋਂ 5 ਅਤੇ ਅੰਮ੍ਰਿਤਸਰ, ਲੁਧਿਆਣਾ ਜ਼ਿਲੇ ਨਾਲ ਸਬੰਧਿਤ 1-1 ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਐਤਵਾਰ ਦੇ ਘਨੌਰ ‘ਚੋਂ ਇਕ ਪਾਜ਼ੇਟਿਵ ਕੇਸ ਸਾਹਮਣੇ ਆਇਆ ਹੈ। ਸਰਕਾਰੀ ਹੈਲਥ ਬੁਲੇਟਿਨ ਅਨੁਸਾਰ ਹਾਲੇ ਤੱਕ 789 ਸ਼ੱਕੀਆਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ‘ਚੋਂ 39 ਦੇ ਨਤੀਜੇ ਪਾਜ਼ੇਟਿਵ, 48 ਦੇ ਨੈਗੇਟਿਵ ਆਏ ਹਨ, ਜਦਕਿ 271 ਦੇ ਨਤੀਜੇ ਹਾਲੇ ਆਉਣੇ ਬਾਕੀ ਹਨ।

LEAVE A REPLY

Please enter your comment!
Please enter your name here