एसएमए बरनाला सेखा रोड कोरोना पॉजिटिव आई बरनाला की एक महिला की रिपोर्ट,

5 अप्रैल (निर्मल कुमार) बरनाला में सेखा रोड पर रहने वाली एक महिला की रिपोर्ट करना शहर के लिए सकारात्मक हो गया है। रिपोर्ट की पुष्टि करते हुए, सिविल अस्पताल की वरिष्ठ चिकित्सा अधिकारी डॉ। ज्योति कौशल ने जग बानी को बताया कि रिपोर्ट पांच मिनट पहले आई थी और अब हम संपर्क में हैं। हम उन सभी लोगों को सूचीबद्ध करने जा रहे हैं जो यहां आ रहे हैं। यह उल्लेखनीय है कि इस महिला को पिछले तीन चरणों के लिए सिविल अस्पताल में भर्ती कराया गया है और उसके नमूने दो बार लिए गए थे।


ਐਸ ਐਮ ਓ ਬਰਨਾਲਾ ਸੇਖਾ ਰੋਡ ਬਰਨਾਲਾ ਤੋਂ ਇੱਕ ਔਰਤ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਬਰਨਾਲਾ, 5 ਅਪ੍ਰੈਲ (ਨਿਰਮਲ ਕੁਮਾਰ ) ਬਰਨਾਲਾ ਦੇ ਸੇਖਾ ਰੋਡ ਵਿਖੇ ਰਹਿਣ ਵਾਲੀ ਇੱਕ ਔਰਤ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆਈ ਹੈ ਇਸ ਨਾਲ ਸ਼ਹਿਰ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ।ਸਿਵਲ ਹਸਪਤਾਲ ਦੇ ਸੀਨੀਅਰ ਮੈਡੀਕਲ ਅਫਸਰ ਡਾ ਜੋਤੀ ਕੌਸ਼ਲ ਨੇ ਇਸ ਰਿਪੋਰਟ ਦੀ ਪੁਸ਼ਟੀ ਕਰਦਿਆਂ ਜਗ ਬਾਣੀ ਨੂੰ ਕਿਹਾ ਕਿ ਅਜੇ ਪੰਜ ਮਿੰਟ ਪਹਿਲਾਂ ਹੀ ਰਿਪੋਰਟ ਆਈ ਹੈ ਤੇ ਹੁਣ ਅਸੀਂ ਇਸ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਵਿਅਕਤੀਆਂ ਦੀ ਸੂਚੀ ਬਣਾਉਣ ਜਾ ਰਹੇ ਹਾਂ ਇੱਥੇ ਜ਼ਿਕਰਯੋਗ ਹੈ ਕਿ ਇਹ ਔਰਤ ਪਿਛਲੇ ਤਿੰਨ ਚਰਨਾਂ ਤੋਂ ਸਿਵਲ ਹਸਪਤਾਲ ਵਿਖੇ ਹੀ ਭਰਤੀ ਹੈ ਤੇ ਇਸ ਦੇ ਦੋ ਵਾਰ ਸੈਂਪਲ ਲਏ ਜਾ ਚੁੱਕੇ ਸਨ

LEAVE A REPLY

Please enter your comment!
Please enter your name here