बरनाला पुलिस कोरोना वायरस के मरीजों के इलाज के लिए डॉक्टरों, स्वास्थ्य कर्मियों को सलामी दी गई
बरनाला, 9 अप्रैल (निर्मल कुमार) कोरोना वायरस से संबंधित बरनाला और सरकारी अस्पतालों में आने वाले मरीजों का इलाज डॉक्टरों और स्वास्थ्य कर्मियों द्वारा उनके जीवन के जोखिम में किया जाता है। उन्हें बरनाला पुलिस ने आज एक अलग तरीके से सम्मानित किया। बरनाला पुलिस द्वारा इलाज किए गए सभी डॉक्टरों और स्वास्थ्य कर्मियों को गार्ड ऑफ ऑनर के साथ सलामी दी गई। इस अवसर पर बोलते हुए, एसएसपी बरनाला संदीप गोयल ने कहा कि बहुत कम मौके ऐसे थे जहाँ पुलिस ने एक नागरिक को सलामी दी। आज की बेटी, जो जीवन बचाने के लिए डॉक्टरों और स्वास्थ्य कर्मियों को कर रही है, वास्तव में सलाम करना कर्तव्य है। जो इन चिकित्सा टीमों को और प्रोत्साहित करेगा।
मेडिकल स्टाफ नर्स गुरमीत कौर और दिलप्रीत कौर, जो इस अवसर पर पुलिस की सलामी से प्रभावित थीं, ने पुलिस प्रशासन को धन्यवाद दिया और कहा कि जहां भी उनकी ड्यूटी लगाई गई है, पूरा मेडिकल स्टाफ उन्हें भुगतान करेगा। उन्होंने कहा कि जो भी मरीज डॉक्टरों और मेडिकल स्टाफ के पास आते हैं, वे पूरी कोशिश करते हैं कि मरीज पूरी तरह से स्वस्थ रहें। बरनाला के सरकारी अस्पताल में तैनात सभी डॉक्टर और मेडिकल स्टाफ कोरोना वायरस से लड़ने के लिए पूरी तरह तैयार हैं।
बरनाला के सरकारी अस्पताल में तैनात डॉक्टरों और मेडिकल स्टाफ को सलाम करने के बाद, बरनाला के एसएसपी संदीप गोयल ने कहा कि कोरोना वायरस के खिलाफ लड़ाई आज सबसे बड़ी लड़ाई थी। डॉक्टर और मेडिकल स्टाफ अपनी जान जोखिम में डाल रहे हैं। बहुत कम ही पुलिस किसी नागरिक को सलाम करती है। उन्होंने कहा कि बरनाला के सभी डॉक्टर और स्वास्थ्यकर्मी कोरोना वायरस से लड़ रहे हैं, जिन्हें सलाम करना हमारा कर्तव्य है।


ਕੋਰੋਨਾ ਵਾਇਰਸ ਦੇ ਮਰੀਜ਼ਾਂ ਦੇ ਇਲਾਜ਼ ਲਈ ਜੁਟੇ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਬਰਨਾਲਾ ਪੁਲਿਸ ਨੇ ਦਿੱਤੀ ਸਲਾਮੀ, ਵਧਾਇਆ ਹੌਂਸਲਾ
ਬਰਨਾਲਾ, 9 ਅਪ੍ਰੈਲ (ਨਿਰਮਲ ਕੁਮਾਰ )ਕੋਰੋਨਾ ਵਾਇਰਸ ਨਾਲ ਸਬੰਧਤ ਬਰਨਾਲਾ ਤੇ ਸਰਕਾਰੀ ਹਸਪਤਾਲ ਵਿੱਚ ਆਉਣ ਵਾਲੇ ਮਰੀਜ਼ਾਂ ਦਾ ਜਿਹਨਾਂ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਵਲੋਂ ਆਪਣੀ ਜਾਨ ਜੋਖ਼ਮ ਵਿੱਖ ਪਾ ਕੇ ਇਲਾਜ਼ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਅੱਜ ਬਰਨਾਲਾ ਪੁਲਿਸ ਵਲੋਂ ਵੱਖਰੇ ਤਰੀਕੇ ਨਾਲ ਸਨਮਾਨ ਦਿੱਤਾ ਗਿਆ। ਬਰਨਾਲਾ ਪੁਲਿਸ ਵਲੋਂ ਇਲਾਜ਼ ਕਰ ਰਹੇ ਸਮੂਹ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਨੂੰ ਗਾਰਡ ਆਫ਼ ਆਨਰ ਦੇ ਕੇ ਸਲਾਮੀ ਦਿੱਤੀ ਗਈ। ਇਸ ਮੌਕੇ ਐਸਐਸਪੀ ਬਰਨਾਲਾ ਸੰਦੀਪ ਗੋਇਲ ਨੇ ਕਿਹਾ ਕਿ ਬਹੁਤ ਘੱਟ ਅਜਿਹੇ ਮੌਕੇ ਆਉਂਦੇ ਹਨ, ਜਿੱਥੇ ਪੁਲਿਸ ਕਿਸੇ ਨਾਗਰਿਕ ਨੂੰ ਸਲਾਮ ਕਰਦੀ ਹੈ। ਅੱਜ ਦੀ ਔਖੀ ਘੜੀ ਜੋ ਲੋਕਾਂ ਦੀ ਜਾਨ ਬਚਾਉਣ ਲਈ ਡਾਕਟਰ ਅਤੇ ਸਿਹਤ ਕਰਮਚਾਰੀ ਕਰ ਰਹੇ ਹਨ, ਉਹਨਾਂ ਨੂੰ ਸੱਚਮੁੱਚ ਸਲਾਮੀ ਦੇਣਾ ਫ਼ਰਜ਼ ਬਣਦਾ ਹੈ। ਜਿਸ ਨਾਲ ਇਹਨਾਂ ਡਾਕਟਰੀ ਟੀਮਾਂ ਦਾ ਹੋਰ ਹੌਂਸਲਾ ਵਧ ਸਕੇ।
ਇਸ ਮੌਕੇ ‘ਤੇ ਪੁਲਿਸ ਦੁਆਰਾ ਸਲਾਮੀ ਦੇਣ ਤੋਂ ਪ੍ਰਭਾਵਿਤ ਹੋਏ ਮੈਡੀਕਲ ਸਟਾਫ ਦੀਆਂ ਨਰਸਾਂ ਗੁਰਮੇਲ ਕੌਰ ਅਤੇ ਦਿਲਪ੍ਰੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਥੇ ਵੀ ਉਨ੍ਹਾਂ ਦੀ ਡਿਊਟੀ ਲਗਾਈ ਜਾਂਦੀ ਹੈ, ਪੂਰਾ ਮੈਡੀਕਲ ਸਟਾਫ ਉਨ੍ਹਾਂ ਨੂੰ ਅਦਾ ਕਰੇਗਾ। ਉਹਨਾਂ ਦੱਸਿਆ ਕਿ ਜੋ ਵੀ ਮਰੀਜ਼ ਡਾਕਟਰਾਂ ਅਤੇ ਮੈਡੀਕਲ ਸਟਾਫ਼ ਕੋਲ ਆਉਂਦੇ ਹਨ, ਉਹ ਮਰੀਜ਼ ਨੂੰ ਪੂਰੀ ਤਰ੍ਹਾਂ ਤੰਦਰੁਸਤ ਰਹਿਣ ਦੀ ਪੂਰੀ ਕੋਸ਼ਿਸ਼ ਕਰਦੇ ਹਨ। ਬਰਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਸਾਰੇ ਡਾਕਟਰ ਅਤੇ ਮੈਡੀਕਲ ਸਟਾਫ਼ ਕੋਰੋਨਾ ਵਾਇਰਸ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਬਰਨਾਲਾ ਦੇ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਡਾਕਟਰਾਂ ਅਤੇ ਮੈਡੀਕਲ ਸਟਾਫ਼ ਨੂੰ ਸਲਾਮ ਕਰਨ ਤੋਂ ਬਾਅਦ ਇਸ ਮੌਕੇ ਬਰਨਾਲਾ ਦੀ ਐਸਐਸਪੀ ਸੰਦੀਪ ਗੋਇਲ ਨੇ ਕਿਹਾ ਕਿ ਕੋਰੋਨਾ ਵਾਇਰਸ ਵਿਰੁੱਧ ਲੜਾਈ ਅੱਜ ਸਭ ਤੋਂ ਵੱਡੀ ਲੜਾਈ ਹੈ। ਡਾਕਟਰ ਅਤੇ ਮੈਡੀਕਲ ਸਟਾਫ਼ ਆਪਣੀ ਜਾਨ ਜੋਖ਼ਮ ’ਚ ਪਾ ਕੇ ਕੰਮ ਕਰ ਰਹੇ ਹਨ। ਬਹੁਤ ਘੱਟ ਹੀ ਅਜਿਹਾ ਹੁੰਦਾ ਹੈ ਕਿ ਪੁਲਿਸ ਕਿਸੇ ਨਾਗਰਿਕ ਨੂੰ ਸਲਾਮ ਕਰਦੀ ਹੈ। ਉਹਨਾਂ ਕਿਹਾ ਕਿ ਬਰਨਾਲਾ ਦੇ ਸਮੂਹ ਡਾਕਟਰ ਅਤੇ ਸਿਹਤ ਕਰਮਚਾਰੀ ਕੋਰੋਨਾ ਵਾਇਰਸ ਨਾਲ ਲੜਾਈ ਲੜ ਰਹੇ ਹਨ, ਜਿਹਨਾਂ ਨੂੰ ਸਲਾਮੀ ਦੇਣੀ ਸਾਡਾ ਫ਼ਰਜ਼ ਬਣਦਾ ਹੈ।

LEAVE A REPLY

Please enter your comment!
Please enter your name here