बरनाला, 6 अप्रैल (निर्मल कुमार) कोरोना वायरस ने बरनाला में घुसपैठ की है। 44 वर्षीय एक महिला आज बरनाला में वायरस के लिए सकारात्मक पाई गई है। इसके बाद, कार्रवाई में आने पर बरनाला के नागरिक, पुलिस और स्वास्थ्य प्रशासन ने महिला के घर के क्षेत्र को पूरी तरह से सील कर दिया। उन सभी क्षेत्रों को सील कर दिया जाए जहां पुलिस बल तैनात किया जा रहा है, और लोगों को अपने घरों में रहने के निर्देश दिए हैं। इस संबंध में, एसडीएम बरनाला अनमोल सिंह धालीवाल ने कहा कि कुछ समय से बरनाला में सेखा रोड गली नंबर 4 में रहने वाली एक महिला की रिपोर्ट में कोरोना वायरस के लिए सकारात्मक पाया गया है। बाद में, स्वास्थ्य विभाग की टीम को महिला के घरवालों द्वारा एकांत कारावास में भेजा जा रहा है। उन्होंने कहा कि इस क्षेत्र के लोगों को अपने घरों में बैठने का निर्देश दिया गया है। सरकार के निर्देशों के अनुसार, क्षेत्र को सील करने, बल लागू करने और स्वच्छता को सकारात्मक करने के बाद काम शुरू हो गया है।
बरनाला में सकारात्मक मामले के बाद, नागरिक और पुलिस प्रशासन ने लोगों को अपने घरों में बैठने के लिए सख्ती से बुलाया है। ताकि इस भयानक कोरोना वायरस को रोका जा सके।


ਕੋਰੋਨਾ-ਬਰਨਾਲਾ ‘ਚ ਪਾਜ਼ੀਟਿਵ ਆਈ ਔਰਤ ਦੇ ਘਰ ਦਾ ਇਲਾਕਾ ਕੀਤਾ ਸੀਲ ਬਰਨਾਲਾ, 6 ਅਪ੍ਰੈਲ (ਨਿਰਮਲ ਕੁਮਾਰ )ਕੋਰੋਨਾ ਵਾਇਰਸ ਨੇ ਬਰਨਾਲਾ ਵਿੱਚ ਦਸਤਕ ਦੇ ਦਿੱਤੀ ਹੈ। ਅੱਜ ਬਰਨਾਲਾ ਵਿੱਚ 44 ਸਾਲਾ ਔਰਤ ਇਸ ਵਾਇਰਸ ਦੀ ਪਾਜ਼ੀਟਿਵ ਪਾਈ ਗਈ ਹੈ। ਜਿਸਤੋਂ ਬਾਅਦ ਬਰਨਾਲਾ ਦੇ ਸਿਵਲ, ਪੁਲਿਸ ਅਤੇ ਸਿਹਤ ਪ੍ਰਸ਼ਾਸ਼ਨ ਨੇ ਹਰਕਤ ਵਿੱਚ ਆਉਂਦਿਆਂ ਔਰਤ ਦੇ ਘਰ ਵਾਲੇ ਇਲਾਕੇ ਨੂੰ ਪੂਰੀ ਤਰ•ਾਂ ਸੀਲ ਕਰ ਦਿੱਤਾ ਹੈ। ਸਾਰੇ ਇਲਾਕੇ ਨੂੰ ਸੀਲ ਕਰਕੇ ਜਿੱਥੇ ਪੁਲਿਸ ਫ਼ੋਰਸ ਲਗਾਈ ਜਾ ਰਹੀ ਹੈ, ਉਥੇ ਸੈਨੀਟਾਈਜ਼ਰ ਕਰਕੇ ਲੋਕਾਂ ਨੂੰ ਘਰਾਂ ਵਿੱਚ ਬੈਠਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਇਸ ਸਬੰਧੀ ਐਸਡੀਐਮ ਬਰਨਾਲਾ ਅਨਮੋਲ ਸਿੰਘ ਧਾਲੀਵਾਲ ਨੇ ਕਿਹਾ ਕਿ ਕੁੱਝ ਸਮਾਂ ਬਰਨਾਲਾ ਦੇ ਸੇਖਾ ਰੋਡ ਗਲੀ ਨੰਬਰ 4 ਵਿੱਚ ਰਹਿੰਦੀ ਇੱਕ ਔਰਤ ਦੀ ਰਿਪੋਰਟ ਕੋਰੋਨਾ ਵਾਇਰਸ ਸਬੰਧੀ ਪਾਜ਼ੀਟਿਵ ਪਾਈ ਗਈ ਹੈ। ਜਿਸਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਨੂੰ ਲੈ ਕੇ ਉਸ ਔਰਤ ਦੇ ਘਰ ਵਾਲਿਆਂ ਦੇ ਟੈਸਟ ਕਰਕੇ ਉਹਨਾਂ ਨੂੰ ਇਕਾਂਤਵਾਸ ‘ਚ ਭੇਜਿਆ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਇਲਾਕੇ ਦੇ ਲੋਕਾਂ ਨੂੰ ਘਰਾਂ ਵਿੱਚ ਬੈਠਣ ਦੀਆਂ ਹਦਾਇਤਾਂ ਕੀਤੀਆਂ ਗਈਆਂ ਹਨ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪਾਜ਼ੀਟਿਵ ਆਉਣ ਤੋਂ ਬਾਅਦ ਏਰੀਆ ਸੀਲ ਕਰਨ, ਫ਼ੋਰਸ ਲਗਾਉਣ ਅਤੇ ਸੈਨੀਟਾਈਜ਼ ਕਰਨ ਦਾ ਕਾਰਜ਼ ਸ਼ੁਰੂ ਕਰ ਦਿੱਤਾ ਹੈ। ਬਰਨਾਲਾ ਵਿੱਚ ਪਾਜ਼ੀਟਿਵ ਕੇਸ ਆਉਣ ਤੋਂ ਬਾਅਦ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਸਖ਼ਤੀ ਨਾਲ ਲੋਕਾਂ ਨੂੰ ਘਰਾਂ ਵਿੱਚ ਬੈਠਣ ਲਈ ਆਖ਼ ਦਿੱਤਾ ਹੈ। ਤਾਂ ਕਿ ਇਸ ਭਿਆਨਕ ਕੋਰੋਨਾ ਵਾਇਰਸ ਤੋਂ ਬਚਿਆ ਜਾ ਸਕੇ।

LEAVE A REPLY

Please enter your comment!
Please enter your name here