Women from villages engaged in making masks

बरनाला, 8 अप्रैल (निर्मल कुमार) सरकार और प्रशासन लोगों को कोरोना वायरस से बचाने के लिए जोर दे रहा है। बरनाला जिले की भी महिलाएँ हैं जो इस बचाव कार्य में योगदान दे रही हैं। स्व सहायता समूह से जुड़ी महिलाएं जिले के गांवों में प्रशासन के लिए मास्क तैयार कर रही हैं। पहले चरण में 25,000 मास्क तैयार किए जा रहे हैं। जिसकी प्रशंसा जिले के उपायुक्त भी कर रहे हैं। कोरोना वायरस के प्रभावों के मद्देनजर पंजाब में कर्फ्यू 15 अप्रैल तक जारी रहेगा, जिसने प्रशासन को आने वाले दिनों में सुरक्षा चिंताओं के मद्देनजर ठोस उपायों की तैयारी में तेजी लाने के लिए प्रेरित किया है। बरनाला जिला प्रशासन के उपायुक्त ने गांवों में काम करने वाले स्वयं सहायता समूह की महिलाओं का समर्थन किया है। प्रशासन भी हर सूरत में इन महिलाओं की मदद कर रहा है। ये महिलाएं मास्क तैयार कर जिला प्रशासन को दे रही हैं।

मास्क बनाने वाली महिलाओं ने कहा कि इस मामले में, वे जिला प्रशासन को एक मास्क बनाने में मदद कर रहे थे और जब तक समस्या जारी रही। तब तक सेवा जारी रहेगी। उन्होंने बताया कि पहले चरण के दौरान लगभग 25,000 मास्क तैयार किए जा रहे हैं। इस मामले में प्रशासन की सहायता करना उनका कर्तव्य है।

इस बीच, उपायुक्त बरनाला तेज प्रताप सिंह फुल्का ने कहा कि आने वाले दिनों में सुरक्षा कारणों से सभी इंतजाम किए जा रहे हैं। सुरक्षा मास्क बहुत महत्वपूर्ण हैं, उन्हें बड़ी संख्या में निर्मित किया जा रहा है और हमारे सुरक्षा अधिकारी की ड्यूटी लगाई गई है। जो जरूरतमंदों को ये मास्क वितरित करेंगे। हममें से जो प्रशासनिक ड्यूटी पर हैं, डॉक्टर, पुलिस प्रशासन, जो दिन-रात ड्यूटी पर हैं, उन्हें अक्सर रहना पड़ता है। । इस मास्क को बनाने के उद्देश्य से, जिले में विभिन्न गांवों में महिलाओं के लिए चार स्वयं सहायता समूहों को सहायता दी जा रही है जो चल रहे हैं।


ਕੋਰੋਨਾ-ਜ਼ਿਲ•ਾ ਪ੍ਰਸ਼ਾਸ਼ਨ ਦੀ ਮੱਦਦ ਲਈ ਮਾਸਕ ਬਨਾਉਣ ‘ਚ ਜੁਟੀਆਂ ਪਿੰਡਾਂ ਦੀਆਂ ਔਰਤਾਂ


ਬਰਨਾਲਾ, 8 ਅਪ੍ਰੈਲ (ਨਿਰਮਲ ਕੁਮਾਰ )ਕੋਰੋਨਾ ਵਾਇਰਸ ਤੋਂ ਲੋਕਾਂ ਨੂੰ ਬਚਾਉਣ ਲਈ ਜਿੱਥੇ ਸਰਕਾਰ ਅਤੇ ਪ੍ਰਸ਼ਾਸ਼ਨ ਜ਼ੋਰ ਲਗਾ ਰਿਹਾ ਹੈ। ਉਥੇ ਇਸ ਬਚਾਅ ਦੇ ਕਾਰਜ਼ ‘ਚ ਯੋਗਦਾਨ ਪਾਉਣ ਲਈ ਬਰਨਾਲਾ ਜ਼ਿਲ•ੇ ਦੀਆਂ ਔਰਤਾਂ ਵੀ ਯੋਗਵਾਨ ਪਾ ਰਹੀਆਂ ਹਨ। ਜ਼ਿਲ•ੇ ਦੇ ਪਿੰਡਾਂ ਵਿੱਚ ਸੈਲਫ਼ ਹੈਲਪ ਗਰੁੱਪ ਨਾਲ ਜੁੜੀਆਂ ਔਰਤਾਂ ਵਲੋਂ ਪ੍ਰਸ਼ਾਸ਼ਨ ਨੂੰ ਮਾਸਕ ਤਿਆਰ ਕਰਕੇ ਦਿੱਤੇ ਜਾ ਰਹੇ ਹਨ। ਪਹਿਲੇ ਪੜਾਅ ਵਿੱਚ 25 ਹਜ਼ਾਰ ਮਾਸਕ ਤਿਆਰ ਕੀਤੇ ਜਾ ਰਹੇ ਹਨ। ਜਿਸਦੀ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਵਲੋਂ ਵੀ ਸ਼ਾਲਾਘਾ ਕੀਤੀ ਜਾ ਰਹੀ ਹੈ। ਕੋਰੋਨਾ ਵਾਇਰਸ ਦੇ ਪ੍ਰਭਾਵਾਂ ਦੇ ਮੱਦੇਨਜ਼ਰ ਪੰਜਾਬ ਵਿੱਚ ਕਰਫ਼ਿਊ 15 ਅਪ੍ਰੈਲ ਤੱਕ ਜਾਰੀ ਰਹੇਗਾ, ਜਿਸ ਕਾਰਨ ਪ੍ਰਸ਼ਾਸਨ ਵਲੋਂ ਆਉਣ ਵਾਲੇ ਦਿਨਾਂ ਵਿੱਚ ਸੁਰੱਖਿਆ ਪੱਖ ਨੂੰ ਧਿਆਨ ਵਿੱਚ ਰੱਖਦਿਆਂ ਠੋਸ ਪ੍ਰਬੰਧਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਬਰਨਾਲਾ ਜ਼ਿਲ•ਾ ਪ੍ਰਸ਼ਾਸ਼ਨ ਦੇ ਡਿਪਟੀ ਕਮਿਸ਼ਨਰ ਵਲੋਂ ਪਿੰਡਾਂ ਵਿਚ ਕੰਮ ਕਰ ਰਹੀਆਂ ਸੈਲਫ਼ ਹੈਲਥ ਗਰੁੱਪ ਦੀਆਂ ਔਰਤਾਂ ਦਾ ਸਮਰਥਨ ਕੀਤਾ ਗਿਆ ਹੈ। ਪ੍ਰਸ਼ਾਸ਼ਨ ਵਲੋਂ ਇਹਨਾਂ ਔਰਤਾਂ ਨੂੰ ਹਰ ਪੱਖ ਤੋਂ ਮੱਦਦ ਵੀ ਕੀਤੀ ਜਾ ਰਹੀ ਹੈ। ਇਹਨਾਂ ਔਰਤਾਂ ਵਲੋਂ ਮਾਸਕ ਤਿਆਰ ਕਰਕੇ ਜ਼ਿਲ•ਾ ਪ੍ਰਸ਼ਾਸ਼ਨ ਨੂੰ ਦਿੱਤੇ ਜਾ ਰਹੇ ਹਨ।
ਮਾਸਕ ਬਣਾ ਰਹੀਆਂ ਔਰਤਾਂ ਨੇ ਕਿਹਾ ਕਿ ਇਸ ਔਖੀ ਘੜੀ ਵਿੱਚ ਉਹ ਜ਼ਿਲ•ਾ ਪ੍ਰਸ਼ਾਸ਼ਨ ਦੀ ਮਾਸਕ ਬਣਾ ਕੇ ਮੱਦਦ ਕਰ ਰਹੀਆਂ ਹਨ ਅਤੇ ਜਦੋਂ ਤੱਕ ਇਹ ਸਮੱਸਿਆ ਰਹੇਗੀ। ਉਦੋਂ ਤੱਕ ਇਹ ਸੇਵਾ ਜਾਰੀ ਰਹੇਗੀ। ਉਹਨਾਂ ਦੱਸਿਆ ਕਿ ਪਹਿਲੇ ਪੜਾਅ ਦੌਰਾਨ 25 ਹਜ਼ਾਰ ਦੇ ਕਰੀਬ ਮਾਸਕ ਤਿਆਰ ਕੀਤੇ ਜਾ ਰਹੇ ਹਨ। ਇਸ ਔਖੀ ਘੜੀ ਵਿੱਚ ਪ੍ਰਸ਼ਾਸ਼ਨ ਦੀ ਮੱਦਦ ਕਰਨੀ ਉਹਨਾਂ ਨੇ ਆਪਣਾ ਫ਼ਰਜ਼ ਸਮਝਿਆ ਹੈ।
ਉਧਰ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਸੁਰੱਖਿਆ ਪੱਖ ਲਈ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਸੇਫ਼ਟੀ ਮਾਸਕ ਬਹੁਤ ਜ਼ਰੂਰੀ ਹਨ, ਉਹ ਵੱਡੀ ਗਿਣਤੀ ਵਿਚ ਤਿਆਰ ਕੀਤੇ ਜਾ ਰਹੇ ਹਨ ਅਤੇ ਸਾਡੀ ਸੇਫ਼ਟੀ ਅਧਿਕਾਰੀ ਦੀ ਡਿਊਟੀ ਲਗਾਈ ਗਈ ਹੈ। ਜੋ ਇਨ•ਾਂ ਮਾਸਕਾਂ ਨੂੰ ਲੋੜਵੰਦਾਂ ਵਿੱਚ ਵੰਡਣਗੇ। ਜੋ ਸਾਡੇ ਪ੍ਰਸ਼ਾਸਨਿਕ ਅਧਿਕਾਰੀ, ਡਾਕਟਰ, ਪੁਲਿਸ-ਪ੍ਰਸ਼ਾਸਨ ਪ੍ਰਸ਼ਾਸਨ ਹਨ, ਜੋ ਦਿਨ ਰਾਤ ਡਿਊਟੀ ‘ਤੇ ਹਨ, ਉਨ•ਾਂ ਨੂੰ ਵਾਰ ਵਾਰ ਹੋਣਾ ਚਾਹੀਦਾ ਹੈ ਇਸ ਮਾਸਕ ਨੂੰ ਲੋੜਵੰਦ ਲੋਕਾਂ ਨੂੰ ਦੇਣਾ ਬਹੁਤ ਜ਼ਰੂਰੀ ਹੈ, ਇਸ ਤੋਂ ਇਲਾਵਾ ਉਥੇ ਮਾਸਕ ਮੁਹੱਈਆ ਕਰਾਉਣ ਦੀ ਲੋੜ ਹੈ। ਇਸ ਮਾਸਕ ਨੂੰ ਤਿਆਰ ਕਰਨ ਦੇ ਮਕਸਦ ਨਾਲ ਕੰਮ ਲਈ ਜ਼ਿਲ•ੇ ਦੇ ਵੱਖ-ਵੱਖ ਪਿੰਡਾਂ ਵਿਚ ਚਾਰ ਸਵੈ ਸਹਾਇਤਾ ਸਮੂਹਾਂ ਦੀਆਂ ਔਰਤਾਂ ਦੀ ਸਹਾਇਤਾ ਲਈ ਜਾ ਰਹੀ ਹੈ, ਜੋ ਨਿਰੰਤਰ ਜਾਰੀ ਹੈ।

LEAVE A REPLY

Please enter your comment!
Please enter your name here