Patiala, 'Nihangas' attacked police, ASI's hand cut off, DGP said - strict action will be taken soon

पटियाला में बड़ी घटना बरनाला, 12 अप्रैल (निर्मल कुमार) सब्जी मंडी पटियाला से बड़ी खबर सामने आई है। सब्जी मंडी में पास दिखाने के बारे में पूछने पर कार सवार निहंगों ने पहले बैरिकेड्स तोड़े। फिर जब पुलिस कर्मियों ने उन्हें वाहन रोकने के लिए कहा, तो उन्होंने पहले मंडी बोर्ड अधिकारी पर हमला किया। जब पुलिस ने उन्हें रोकने की कोशिश की, तो उन्होंने एसआई पर किरपान के साथ हमला किया और ASI का हाथ काट दिया।

कार में 4 या 5 निहंग सवार थे। वह पुलिसकर्मियों पर हमला कर भाग निकला। पुलिस ने उनका पीछा किया और यह पता चला कि उन्होंने निहंग द्वारा 1 स्थान पर शरण मांगी थी। पुलिस उनकी तलाश कर रही है। हादसा आज सुबह करीब 6 बजे हुआ।

मंडी बोर्ड के अधिकारियों ने सुबह करीब सवा छह बजे एक सब्जी बाजार के पास उन्हें रुकने के लिये कहा, तब उन्होंने इस हिंसक घटना को अंजाम दिया. गौरतलब है कि पंजाब भी कोरोना वायरस (Corona Virus) की जंग में लॉकडाउन का सामना कर रहा है. #Coronavirus #lockDown #Covid19

अपने मोबाइल पर पंजाब से हर बड़ी अपडेट प्राप्त करें: अब बड़ी खबर सीधे अपने व्हाट्सएप पर भेजें।


ਪਟਿਆਲਾ ‘ਚ ਵੱਡੀ ਵਾਰਦਾਤ – ਸਬਜ਼ੀ ਮੰਡੀ ‘ਚ ਕਰਫਿਊ ਪਾਸ ਬਾਰੇ ਪੁੱਛਣ ‘ਤੇ ਨਿਹੰਗ ਸਿੰਘ ਨੇ ASI ਦਾ ਹੱਥ ਵੱਢਿਆ ਬਰਨਾਲਾ, 12 ਅਪ੍ਰੈਲ (ਨਿਰਮਲ ਕੁਮਾਰ )ਪਟਿਆਲਾ. ਸਬਜ਼ੀ ਮੰਡੀ ਪਟਿਆਲਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ। ਕਾਰ ਸਵਾਰ ਨਿਹੰਗ ਸਿੰਘਾਂ ਨੇ ਸਬਜ਼ੀ ਮੰਡੀ ਵਿੱਚ ਪਾਸ ਦਿਖਾਉਣ ਬਾਰੇ ਪੁੱਛਣ ਤੇ ਪਹਿਲਾਂ ਬੇਰੀਕੇਡ ਤੋੜ ਦਿੱਤੇ। ਇਸ ਤੋਂ ਬਾਅਦ ਜਦੋਂ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਗੱਡੀ ਰੋਕਣ ਲਈ ਕਿਹਾ ਤਾਂ ਉਨ੍ਹਾਂ ਨੇ ਪਹਿਲਾਂ ਮੰਡੀ ਬੋਰਡ ਦੇ ਅਫਸਰ ਹਮਲਾ ਕਰ ਦਿੱਤਾ। ਪੁਲਿਸ ਨੇ ਜਦੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਏਐਸਆਈ ਤੇ ਕਿਰਪਾਨ ਨਾਲ ਹਮਲਾ ਕਰ ਦਿੱਤਾ ਤੇ ਉਸਦਾ ਹੱਥ ਵੱਡ ਦਿਤਾ।

ਕਾਰ ਵਿੱਚ 4 ਜਾਂ 5 ਨਿਹੰਗ ਸਿੰਘ ਸਵਾਰ ਸਨ। ਪੁਲਿਸ ਮੁਲਾਜ਼ਮਾਂ ਤੇ ਹਮਲਾ ਕਰਕੇ ਉਹ ਫਰਾਰ ਹੋ ਗਏ। ਪੁਲਿਸ ਨੇ ਉਨ੍ਹਾਂ ਦਾ ਪਿੱਛਾ ਕੀਤਾ ਤੇ ਇਹ ਪਤਾ ਲੱਗਿਆ ਹੈ ਕਿ ਉਨ੍ਹਾਂ ਨਿਹੰਗ ਸਿੰਘਾਂ ਨੇ 1 ਥਾਂ ਤੇ ਸ਼ਰਨ ਲਈ ਹੈ। ਪੁਲਿਸ ਉਨ੍ਹਾਂ ਦੀ ਭਾਲ ਕਰ ਰਹੀ ਹੈ। ਇਹ ਘਟਨਾ ਅੱਜ ਸਵੇਰੇ 6 ਵਜ੍ਹੇ ਦੇ ਕਰੀਬ ਦੀ ਹੈ।

ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ।

LEAVE A REPLY

Please enter your comment!
Please enter your name here